ਅੰਤਕਾ

ਓਪਨ ਸੋਰਸ ਜਾਣਕਾਰੀ

ਇਸ ਉਤਪਾਦ 'ਤੇ ਸਥਾਪਿਤ ਓਪਨ ਸੋਰਸ ਲਾਇਸੰਸ ਦੇ ਤਹਿਤ ਵਿਕਸਿਤ ਸਰੋਤ ਕੋਡ ਪ੍ਰਾਪਤ ਕਰਨ ਵਾਸਤੇ, ਕਿਰਪਾ ਕਰਕੇ https://www.mobis.com/en/tech/rnd.do#open ‘ਤੇ ਜਾਓ। ਤੁਸੀਂ ਸਰੋਤ ਕੋਡ ਸਮੇਤ ਸਾਰੇ ਲਾਗੂ ਲਾਇਸੰਸ ਨੋਟਿਸ ਡਾਊਨਲੋਡ ਕਰ ਸਕਦੇ ਹੋ। ਜੇਕਰ ਤੁਸੀਂ ਇਸ ਉਤਪਾਦ ‘ਤੇ ਸੌਫ਼ਟਵੇਅਰ ਲਈ ਓਪਨ ਸੋਰਸ ਕੋਡ ਬੇਨਤੀ ਕਰਨ ਵਾਸਤੇ ਇਹ ਉਤਪਾਦ ਖ਼ਰੀਦਣ ਦੇ ਤਿੰਨ ਸਾਲਾਂ ਦੇ ਅੰਦਰ MOBIS_OSSrequest@mobis.com ਨੂੰ ਈ-ਮੇਲ ਭੇਜਦੇ ਹੋ, ਤਾਂ ਤੁਹਾਨੂੰ ਇਹ ਮੀਡੀਅਮ ਅਤੇ ਟ੍ਰਾਂਸਪੋਰਟੇਸ਼ਨ ਲਈ ਲਾਗਤਾਂ ਵਰਗੇ ਨਾਮਾਤਰ ਖ਼ਰਚੇ ਨਾਲ CD-ROM ਅਤੇ ਦੂਜੇ ਸਟੋਰੇਜ ਮੀਡੀਅਮਾਂ ਵਿੱਚ ਪ੍ਰਾਪਤ ਹੋਵੇਗਾ।