ਸਿਸਟਮ ਓਵਰਵਿਊ

ਹੋਮ ਸਕ੍ਰੀਨ ਬਾਰੇ ਜਾਣਨਾ


ਹੋਮ ਸਕ੍ਰੀਨ ਤੋਂ, ਤੁਸੀਂ ਵੱਖ-ਵੱਖ ਫੰਕਸ਼ਨਾਂ ਤੱਕ ਪਹੁੰਚ ਕਰ ਸਕਦੇ ਹੋ।

ਹੋਮ ਸਕ੍ਰੀਨ ਲੇਆਉਟ ਨਾਲ ਜਾਣੂ ਹੋਣਾ

  1. ਵਿਕਲਪ ਸੂਚੀ ਵਿਖਾਓ।
  1. ਖੱਬੇ ਵਿਜੈਟ ਦਾ ਸੰਪਾਦਨ ਕਰੋ: ਖੱਬੇ ਵਿਜ਼ਟ ‘ਤੇ ਫੰਕਸ਼ਨਾਂ ਨੂੰ ਬਦਲੋ।
  2. ਸੱਜੇ ਵਿਜੈਟ ਦਾ ਸੰਪਾਦਨ ਕਰੋ: ਸੱਜੇ ਵਿਜ਼ਟ ਦੇ ਫੰਕਸ਼ਨਾਂ ਨੂੰ ਬਦਲੋ।
  3. ਹੋਮ ਆਈਕਨ੍ਜ਼ ਦਾ ਸੰਪਾਦਨ ਕਰੋ: ਹੋਮ ਸਕ੍ਰੀਨ ‘ਤੇ ਤੁਹਾਡੇ ਦੁਆਰਾ ਅਕਸਰ ਵਰਤੋਂ ਕੀਤੇ ਜਾਣ ਵਾਲੇ ਮੀਨੂ ਵਾਸਤੇ ਸ਼ੌਰਟਕੱਟਾਂ ਨੂੰ ਬਦਲੋ।
  4. ਮੈਨੁਅਲ: QR ਕੋਡ ਵਿਖਾਓ ਜੋ ਸਿਸਟਮ ਵਾਸਤੇ ਔਨਲਾਈਨ ਵਰਤੋਂਕਾਰ ਮੈਨੁਅਲ ਤੱਕ ਪਹੁੰਚ ਪ੍ਰਦਾਨ ਕਰਦਾ ਹੈ। ਸੁਰੱਖਿਆ ਕਾਰਨਾਂ ਕਰਕੇ, ਜਦੋਂ ਤੁਸੀਂ ਗੱਡੀ ਚਲਾ ਰਹੇ ਹੋਵੋਂ ਜਾਂ ਪਾਰਕਿੰਗ ਬ੍ਰੇਕ ਬੰਗ ਹੋਵੇ ਤਾਂ ਅਸਮਰੱਥ ਸਥਿਤੀ ਵਿੱਚ ਹੋਵੋ ਤਾਂ ਤੁਸੀਂ QR ਕੋਡ ਤੱਕ ਪਹੁੰਚ ਨਹੀਂ ਕਰ ਸਕਦੇ।
  1. ਵਰਤਮਾਨ ਸਮਾਂ। ਵਾਹਨ ਮਾਡਲ ਜਾਂ ਖ਼ਾਸੀਅਤਾਂ ਦੇ ਆਧਾਰ ‘ਤੇ, ਸਮਾਂ ਅਤੇ ਮਿਤੀ ਡਿਸਪਲੇ ਵੱਖਰਾ ਹੋ ਸਕਦਾ ਹੈ। ਸਮਾਂ ਅਤੇ ਮਿਤੀ ਸੈਟਿੰਗਾਂ ਦੀ ਸਕ੍ਰੀਨ ਤੱਕ ਪਹੁੰਚ ਕਰਨ ਲਈ ਦਬਾਓ। > ਮਿਤੀ/ਸਮਾਂ” ਨੂੰ ਵੇਖੋ।
  1. ਸਿਸਟਮ ਸਥਿਤੀ ਆਇਕਨ। ਇਸ ਗਾਈਡ ਵਿੱਚ ਸਕ੍ਰੀਨਸ਼ਾਟ ਵਿੱਚ ਸਟੇਟਸ ਆਇਕਨ ਸ਼ਾਮਲ ਨਹੀਂ ਹੈ, ਕਿਉਂਕਿ ਸਿਸਟਮ ਦੀ ਸਥਿਤੀ ਜਾਂ ਮੋਡ ਦੇ ਆਧਾਰ 'ਤੇ ਉਹਨਾਂ ਦੀ ਦਿੱਖ ਵੱਖਰੀ ਹੋ ਸਕਦੀ ਹੈ। > ਸਿਸਟਮ ਸਥਿਤੀ ਆਇਕਨ” ਨੂੰ ਵੇਖੋ।
  1. ਖੱਬਾ ਵਿਜ਼ਟ। ਪੂਰੀ ਸਕ੍ਰੀਨ ਵਿੱਚ ਅਨੁਸਾਰੀ ਫੰਕਸ਼ਨ ਨੂੰ ਸਰਗਰਮ ਕਰਨ ਲਈ ਦਬਾਓ। ਵਿਜ਼ਟ ਨੂੰ ਦੂਜੇ ਨਾਲ ਬਦਲਣ ਲਈ ਦਬਾਅ ਕੇ ਰੱਖੋ। > ਹੋਮ ਸਕ੍ਰੀਨ ਵਿਜ਼ਟਾਂ ਨੂੰ ਬਦਲਣਾ” ਨੂੰ ਵੇਖੋ।
  1. ਸੱਜਾ ਵਿਜ਼ਟ। ਪੂਰੀ ਸਕ੍ਰੀਨ ਵਿੱਚ ਅਨੁਸਾਰੀ ਫੰਕਸ਼ਨ ਨੂੰ ਸਰਗਰਮ ਕਰਨ ਲਈ ਦਬਾਓ। ਵਿਜ਼ਟ ਨੂੰ ਦੂਜੇ ਨਾਲ ਬਦਲਣ ਲਈ ਦਬਾਅ ਕੇ ਰੱਖੋ। > ਹੋਮ ਸਕ੍ਰੀਨ ਵਿਜ਼ਟਾਂ ਨੂੰ ਬਦਲਣਾ” ਨੂੰ ਵੇਖੋ।
  1. ਮੀਨੂ ਆਇਕਨ। ਚੁਣਿੰਦਾ ਫੰਕਸ਼ਨ ਤੱਕ ਪਹੁੰਚ ਕਰਨ ਲਈ ਦਬਾਓ। ਮੀਨੂ ਦੀ ਕਿਸਮ ਅਤੇ ਸਥਾਨ ਨੂੰ ਬਦਲਣ ਵਾਸਤੇ ਦਬਾਅ ਕੇ ਰੱਖੋ। > ਹੋਮ ਸਕ੍ਰੀਨ ਆਇਕਨਾਂ ਨੂੰ ਬਦਲਣਾ” ਨੂੰ ਵੇਖੋ।
ਧਿਆਨ ਦਿਓ
  • ਹੋਮ ਸਕ੍ਰੀਨ ਤੋਂ ਦੂਜੀ ਸਕ੍ਰੀਨ ਤੱਕ ਜਾਣ ਲਈ, ਨੂੰ ਦਬਾਓ।
  • ਵਾਹਨ ਦੇ ਮਾਡਲ ਜਾਂ ਖ਼ਾਸੀਅਤਾਂ ਦੇ ਆਧਾਰ 'ਤੇ, ਪ੍ਰਦਰਸ਼ਿਤ ਸਕ੍ਰੀਨ ਅਤੇ ਉਪਲਬਧ ਫੰਕਸ਼ਨ ਵੱਖਰੇ ਹੋ ਸਕਦੇ ਹਨ।

ਹੋਮ ਸਕ੍ਰੀਨ ਵਿਜ਼ਟਾਂ ਨੂੰ ਬਦਲਣਾ

ਤੁਸੀਂ ਹੋਮ ਸਕ੍ਰੀਨ ‘ਤੇ ਵਿਖਾਈ ਦਿੱਤੇ ਵਿਜ਼ਟਾਂ ਦੀਆਂ ਕਿਸਮਾਂ ਨੂੰ ਬਦਲ ਸਕਦੇ ਹੋ।
  1. ਹੋਮ ਸਕ੍ਰੀਨ ‘ਤੇ, ਮੀਨੂ > ਖੱਬੇ ਵਿਜੈਟ ਦਾ ਸੰਪਾਦਨ ਕਰੋ ਜਾਂ ਸੱਜੇ ਵਿਜੈਟ ਦਾ ਸੰਪਾਦਨ ਕਰੋ ਦਬਾਓ।
  1. ਵਿਕਲਪਿਕ ਤੌਰ 'ਤੇ, ਉਸ ਵਿਜ਼ਟ ਨੂੰ ਦਬਾਅ ਕੇ ਰੱਖੋ ਜਿਸ ਨੂੰ ਤੁਸੀਂ ਬਦਲਣਾ ਚਾਹੁੰਦੇ ਹੋ।
  1. ਇੱਛਿਤ ਫੰਕਸ਼ਨ ਨੂੰ ਚੁਣ।
ਧਿਆਨ ਦਿਓ
  • ਤੁਸੀਂ ਖੱਬੇ ਅਤੇ ਸੱਚੇ ਵਿਜ਼ਟਾਂ ਲਈ ਇੱਕੋ ਜਿਹਾ ਫੰਕਸ਼ਨ ਨੂੰ ਸੈੱਟ ਨਹੀਂ ਕਰ ਸਕਦੇ ਹੋ।
  • ਵਿਜ਼ਟ ਲਈ ਡਿਫੌਲਟ ਸੈਟਿੰਗਾਂ ਨੂੰ ਰੀਸਟੋਰ ਕਰਨ ਲਈ ਡਿਫ਼ੌਲਟ ਨੂੰ ਦਬਾਓ।

ਹੋਮ ਸਕ੍ਰੀਨ ਆਇਕਨਾਂ ਨੂੰ ਬਦਲਣਾ

ਤੁਸੀਂ ਹੋਮ ਸਕ੍ਰੀਨ ‘ਤੇ ਮੀਨੂ ਦੀਆਂ ਕਿਸਮਾਂ ਅਤੇ ਸਥਾਨਾਂ ਨੂੰ ਬਦਲ ਸਕਦੇ ਹੋ।
  1. ਹੋਮ ਸਕ੍ਰੀਨ ‘ਤੇ, ਮੀਨੂ > ਹੋਮ ਆਈਕਨ੍ਜ਼ ਦਾ ਸੰਪਾਦਨ ਕਰੋ ਦਬਾਓ।
  1. ਵਿਕਲਪਿਕ ਤੌਰ ‘ਤੇ, ਮੀਨੂ ਆਇਕਨ ਦਬਾਅ ਕੇ ਰੱਖੋ।
  1. ਮੀਨੂ ਸੂਚੀ 'ਤੇ ਇੱਕ ਆਇਕਨ ਦਬਾਅ ਕੇ ਰੱਖੋ ਅਤੇ ਇਸ ਸਕ੍ਰੀਨ ਦੇ ਹੇਠਲੇ ਭਾਗ ਵਿੱਚ ਆਇਕਨ ਫੀਲਡ ਨੂੰ ਡ੍ਰੈਗ ਕਰੋ।
  1. ਆਇਕਨ ਦੇ ਸਥਾਨ ਨੂੰ ਬਦਲਣ ਲਈ, ਆਇਕਨ ਖੇਤਰ ਵਿੱਚ ਆਇਕਨ ਨੂੰ ਬਦਾਅ ਕੇ ਰੱਖੋ ਅਤੇ ਇੱਛਿਤ ਸਥਾਨ ‘ਤੇ ਇਸ ਨੂੰ ਡ੍ਰੈਗ ਕਰੋ।
ਧਿਆਨ ਦਿਓ
  • ਸਾਰੇ ਮੀਨੂ ਆਇਕਨ ਦੂਜੇ ਮੀਨੂ ਵਿੱਚ ਨਹੀਂ ਬਦਲੇ ਜਾ ਸਕਦੇ। ਤੁਸੀਂ ਸਿਰਫ਼ ਇਸ ਦੇ ਸਥਾਨ ਨੂੰ ਬਦਲ ਸਕਦੇ ਹੋ।
  • ਮੀਨੂ ਲਈ ਡਿਫੌਲਟ ਸੈਟਿੰਗਾਂ ਨੂੰ ਰਿਸਟੋਰ ਕਰਨ ਲਈ ਡਿਫ਼ੌਲਟ ਦਬਾਓ।
  • ਇੱਕ ਵਾਰ ਜਦੋਂ ਹੋਮ ਸਕ੍ਰੀਨ 'ਤੇ ਪ੍ਰਦਰਸ਼ਿਤ ਮੀਨੂ ਨੂੰ ਬਦਲ ਦਿੰਦੇ ਹੋ, ਤਾਂ ਇਹ ਪ੍ਰਭਾਵਿਤ ਹੋ ਸਕਦਾ ਹੈ ਕਿ ਕਿਵੇਂ ਕੁਝ ਫੰਕਸ਼ਨਾਂ ਤੱਕ ਪਹੁੰਚ ਜਾਂ ਪ੍ਰਦਰਸ਼ਨ ਕੀਤਾ ਜਾਵੇ। ਜੇਕਰ ਤੁਹਾਨੂੰ ਉਹ ਫੰਕਸ਼ਨ ਨਹੀਂ ਮਿਲਦਾ ਜੋ ਤੁਸੀਂ ਹੋਮ ਸਕ੍ਰੀਨ ‘ਤੇ ਚਾਹੁੰਦੇ ਹੋ, ਤਾਂ ਇਹ ਕਰਨ ਜਾਂ ਇਸ ਤੱਕ ਪਹੁੰਚ ਕਰਨ ਲਈ ਸਾਰੇ ਮੀਨੂ ਦਬਾਓ।
  • ਵਾਹਨ ਦੇ ਮਾਡਲ ਜਾਂ ਖ਼ਾਸੀਅਤਾਂ ਦੇ ਆਧਾਰ ‘ਤੇ, ਪ੍ਰਦਰਸ਼ਿਤ ਸਕ੍ਰੀਨ ਅਤੇ ਉਪਲਬਧ ਫੰਕਸ਼ਨ ਵੱਖਰੇ ਹੋ ਸਕਦੇ ਹਨ।