Wi-Fi ਸੈਟਿੰਗਾਂ ਨੂੰ ਕੰਫਿਗਰ ਕਰਨਾ (ਜੇਕਰ ਲੈਸ ਹੈ)
ਤੁਸੀਂ ਵਾਇਰਲੈੱਸ ਫ਼ੋਨ ਪ੍ਰੋਜੈਕਸ਼ਨ ਲਈ Wi-Fi ਕਨੈਕਸ਼ਨ ਸੈਟਿੰਗਾਂ ਨੂੰ ਬਦਲ ਸਕਦੇ ਹੋ।
ਵਾਹਨ ਦੇ ਮਾਡਲ ਜਾਂ ਖ਼ਾਸੀਅਤਾਂ ਦੇ ਆਧਾਰ 'ਤੇ, ਪ੍ਰਦਰਸ਼ਿਤ ਸਕ੍ਰੀਨਾਂ ਅਤੇ ਉਪਲਬਧ ਵਿਕਲਪ ਵੱਖ ਹੋ ਸਕਦੇ ਹਨ।
ਹੋਮ ਸਕ੍ਰੀਨ ‘ਤੇ, ਸਾਰੇ ਮੀਨੂ > ਸੈਟਿੰਗਾਂ > Wi-Fi ਦਬਾਓ ਅਤੇ ਬਦਲਣ ਲਈ ਕਿਸੇ ਵਿਕਲਪ ਦੀ ਚੋਣ ਕਰੋ।