ਪਸੰਦੀਦਾ ਵਿੱਚ ਆਇਟਮਾਂ ਨੂੰ ਮੁੜ-ਵਿਵਸਥਿਤ ਕਰਨਾ
ਤੁਸੀਂ ਆਇਟਮਾਂ ਨੂੰ ਪਸੰਦੀਦਾ ਵਿੱਚ ਮੁੜ-ਵਿਵਸਥਿਤ ਕਰ ਸਕਦੇ ਹੋ।
- ਹੋਮ ਸਕ੍ਰੀਨ ‘ਤੇ, ਸਾਰੇ ਮੀਨੂ > ਪਸੰਦੀਦਾ > ਮੀਨੂ > ਆਈਕਨ ਮੁੜ-ਵਿਵਸਥਿਤ ਕਰੋ ਦਬਾਓ।
- ਵਿਕਲਪਿਕ ਤੌਰ ‘ਤੇ, ਸ਼ਾਮਲ ਕੀਤੀ ਹੋਈ ਆਇਟਮ ‘ਤੇ ਦਬਾਅ ਕੇ ਰੱਖੋ।
- ਇੱਛਿਤ ਸਥਾਨ ‘ਤੇ ਆਇਟਮ ਨੂੰ ਡ੍ਰੈਗ ਕਰੋ।
ਧਿਆਨ ਦਿਓ
ਤੁਸੀਂ ਸਿਰਫ਼ ਆਇਟਮਾਂ ਨੂੰ ਮੁੜ-ਵਿਵਸਥਿਤ ਕਰ ਸਕਦੇ ਹੋ ਅਤੇ ਕਿਸੇ ਆਇਟਮ ਨੂੰ ਕਿਸੇ ਖਾਲੀ ਸਲਾਟ ‘ਤੇ ਮੂਵ ਨਹੀਂ ਕਰ ਸਕਦੇ।