​ਸੈਟਿੰਗਾਂ

Kia Connect ਸੈਟਿੰਗਾਂ ਨੂੰ ਕਨਫਿਗਰ ਕਰਨਾ

Kia Connect ਸੇਵਾ ਨੂੰ ਸਬਸਕ੍ਰਾਈਬ ਕਰੋ ਜਾਂ ਮੋਡਮ ਜਾਣਕਾਰੀ ਦੇਖੋ।

  • ਵਾਹਨ ਦੇ ਮਾਡਲ ਅਤੇ ਸਪੈਸੀਫਿਕੇਸ਼ਨਾਂ ਦੇ ਆਧਾਰ ਤੇ ਉਪਲੱਬਧ ਸੈਟਿੰਗਾਂ ਵੱਖਰੀਆਂ ਹੋ ਸਕਦੀਆਂ ਹਨ।
  1. ਹੋਮ ਸਕ੍ਰੀਨ ‘ਤੇ, ਸੈਟਿੰਗਾਂ Kia Connect ਦਬਾਓ।

    Kia Connect ਸੈਟਿੰਗਜ਼ ਸਕ੍ਰੀਨ ਦਿਖਾਈ ਦਿੰਦੀ ਹੈ।

  2. ਸੈਟਿੰਗਾਂ ਨੂੰ ਲੋੜ ਅਨੁਸਾਰ ਕੌਨਫੀਗਰ ਕਰੋ।
  • ਸਕ੍ਰੀਨ 'ਤੇ ਦਬਾਓ ਜਾਂ ਕੰਟਰੋਲ ਪੈਨਲ ‘ਤੇ [SEARCH] ਬਟਨ ਦਬਾਓ, ਖੋਜ ਸ਼ਬਦ ਦਰਜ ਕਰੋ ਅਤੇ ਫਿਰ ਅੱਗੇ ਜਾਣ ਲਈ ਆਈਟਮ ਚੁਣੋ।

Kia Connect ਸੈਟਿੰਗ ਮੀਨੂ ਦੀ ਵਰਤੋਂ ਕਰਕੇ Kia Connect ਸੇਵਾ ਨੂੰ ਸਬਸਕ੍ਰਾਈਬ ਕਰੋ।

Kia Connect ਸੇਵਾ ਦੀ ਵਰਤੋਂ ਕਰਨ ਲਈ ਮੋਡਮ ਜਾਣਕਾਰੀ ਨੂੰ ਦਿਖਾਉਂਦਾ ਹੈ।

ਆਪਣੇ ਸਮਾਰਟਫੋਨ ‘ਤੇ Kia Connect ਐਪ ਵਿੱਚ ਆਪਣੇ ਵਾਹਨ ਨੂੰ ਸ਼ਾਮਲ ਕਰਨ ਲਈ ਪੁਸ਼ਟੀਕਰਨ ਕੋਡ ਦੀ ਵਰਤੋਂ ਕਰੋ।

Kia Connect ਸੇਵਾ ਦੀ ਵਰਤੋਂ ਦੀਆਂ ਸ਼ਰਤਾਂ ਨੂੰ ਦਿਖਾਉਂਦਾ ਹੈ।

Kia Connect ਸੇਵਾ ਦੀ ਪਰਦੇਦਾਰੀ ਨੀਤੀ ਨੂੰ ਦਿਖਾਉਂਦਾ ਹੈ।